News

Takda Hi Jawan Lyrics | The PropheC Full Song Lyrics

Takda Hi Jawan LyricsTakda Hi Jawan by The PropheC is a song that has lyrics summed up by The PropheC. It belongs to the album The Lifestyle.

Takda Hi Jawan Lyrics

Takda Hi Jawan Lyrics

Kina chir tenu dil

ch luka ke rakheya

Kite vakh na ho

jaani metho tu

Tenu saahan di

larhi ch main paro ke rakheya

Kite saahan ton

na ho jaani tu door

Main vi sangda

Tu vi sangdi

Kive bullan ton kahawaan

Jo main chahwan

Tuvi mangdi

Jind naa tere lawaan

 

Kina chir tenu dil

ch luka ke rakheya

Kina chir tenu dil

ch luka ke rakheya

Ajj jaan ni main

jaan tenu dena

Gal sang wali saari

main mita deni aa

Photo dil de kone

chjo luka si main rakhi

Ajj akhan de samne

khada dena aa

Takda hi jawan

Ena tenu chahwan

Nazran tere ton

hatwaan main

Tera injh sharmauna

Akhan nu jhukauna

Tenu vekhda e thaan

mar jawaan main

 

Kina chir tenu dil

ch luka ka rakheya

Kina chir tenu dil

ch luka ke rakheya

Jithe tera raah

Ohi meri thaan

Pyar di othe main tainu

Kar dawa shaan

 

Supne vi tu mera dil vi tera

Tere kadman ch

rakhan jaan

Marjana dil bas wich reya na

Haan’ane ni teri

ajj karwauni haan

Tuvi armana nu lako ke rakheya

Ajj pyar da tu kar izhaar

Kina chir tenu dil

ch luka ke rakheya

Kina chir tenu dil

ch luka ke rakheya

Kina chir tenu dil

ch luka ke rakheya

Kina chir tenu dil

ch luka ke rakheya

Lyrics in Punjabi

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੱਤੇ ਵੱਖ ਨਾ ਹੋ

ਜਾਵੀਂ ਮੈਥੋਂ ਤੂੰ

ਤੈਨੂੰ ਸਾਹਾਂ ਦੀ ਲੜੀ

‘ਚ ਮੈਂ ਪ੍ਰੋ ਕੇ ਰੱਖਿਆ

ਕਿੱਤੇ ਸਾਹਾਂ ਤੋਂ ਨਾ

ਹੋ ਜਾਵੀਂ ਤੂੰ ਦੂਰ

ਮੈਂ ਵੀ ਸੰਗਦਾ ਤੂੰ ਵੀ ਸੰਗਦੀ

ਕਿਵੇਂ ਬੁੱਲ੍ਹਾ ਤੋਂ ਕਹਾਵਾਂ?

ਜੋ ਮੈਂ ਚਾਹਵਾਂ ਤੂੰ ਵੀ ਮੰਗਦੀ

ਜਿੰਦ ਨਾ ਤੇਰੇ ਲਾਵਾਂ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਅੱਜ ਜਾਣ ਨਈਂ ਮੈਂ

ਜਾਣ ਤੈਨੂੰ ਦੇਣਾ

ਗੱਲ ਸੰਗ ਵਾਲੀ ਸਾਰੀ

ਮੈਂ ਮਿਟਾ ਦੇਣੀ ਆ

Photo ਦਿਲ ਦੇ ਕੋਨੇ

‘ਚ ਜੋ ਲੁੱਕਾ ਕੇ ਸੀ ਮੈਂ ਰੱਖੀ

ਅੱਜ ਅੱਖਾਂ ਦੇ ਸਾਹਮਣੇ

ਖਿੜਾ ਦੇਣੀ ਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ

ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ

ਤੇਰਾ ਇੰਝ ਸ਼ਰਮਾਉਣਾ

ਅੱਖਾਂ ਨੂੰ ਝੁਕਾਉਣਾ

ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਜਿੱਥੇ ਤੇਰਾ ਰਾਹ ਓਹੀ ਮੇਰੀ ਥਾਂ

ਪਿਆਰ ਦੀ ਉੱਥੇ ਮੈਂ

ਤੈਨੂੰ ਕਰ ਦਵਾਂ ਛਾਂ

ਸੁਪਨੇ ਵੀ ਤੂੰ ਮੇਰਾ ਦਿਲ ਵੀ ਤੇਰਾ

ਤੇਰੇ ਕਦਮਾਂ ‘ਚ ਰੱਖਾਂ ਜਾਨ

ਮਰਜਾਣਾ ਦਿਲ ਬਸ

ਵਿਚਰਿਆ ਨਾ

ਹਾਨਣੇ ਨੀ ਤੇਰੀ ਅੱਜ

ਕਰਵਾਉਣੀ ਹਾਂ

ਤੂੰ ਵੀ ਅਰਮਾਨਾਂ ਨੂੰ

ਲਕੋ ਕੇ ਰੱਖਿਆ

ਅੱਜ ਪਿਆਰ ਦਾ ਤੂੰ

ਕਰ ਇਜ਼ਹਾਰ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ ਦਿਲ

‘ਚ ਲੁੱਕਾ ਕੇ ਰੱਖਿਆ

ਕਿੰਨਾ ਚਿਰ ਤੈਨੂੰ

ਦਿਲ ‘ਚ

ਕਿੰਨਾ ਚਿਰ ਤੈਨੂੰ

ਦਿਲ ‘ਚ

ਲੁੱਕਾ ਕੇ ਰੱਖਿਆ

ਲੁੱਕਾ ਕੇ ਰੱਖਿਆ

Takda Hi Jawan Lyrics Song Available Here

Also Download Meri Maa Ke Barabar Koi Nahi Lyrics in High Definition [HD]

Utkarsh Kakar

He's the General Manager and Sr. SEO Executive at QuirkyByte. A Tech and gadget enthusiast who loves experimenting with things and is always in a hunt for learning something new, something creative!
Back to top button