Indian

Jawani Arjan Dhillon Mp3 Download in High Definition [HD]

Jawani Arjan Dhillon Mp3 Download – Jawani is a punjabi single by Arjan Dhillon. 

[adinserter block=”1″] 

  • Song Title: Jawani
  • Lyricist(s): Arjan Dhillon  
  • Musician(s): MXRCI 
  • Singer(s): Arjan Dhillon

jawani arjan dhillon mp3 download

Lyrics of the Song

[adinserter block=”41″]

Gurmukhi Version

 

ਹੋ ਇੰਪੋਰਟ ਕਰੀਦੇ Exhaust 

ਪਵਾਏ ਹੋਣ

ਸੈਲਫ ਬੱਜੀ ਦੇ ਨਾਲ ਦੋ 

ਪਿੰਡ ਠਾਏ ਹੋਣ

ਹੋ ਇੰਪੋਰਟ ਕਰੀਦੇ 

Exhaust ਪਵਾਏ ਹੋਣ

ਸੈਲਫ ਬੱਜੀ ਦੇ ਨਾਲ ਦੋ 

ਪਿੰਡ ਠਾਏ ਹੋਣ

[adinserter block=”15″]

ਦਾਰੂ ਦੱਪਾ ਗੇੜਾ ਗੱਪਾ 

ਟੋਰ ਟੱਪਾ

ਗੁੰਦਵੇਂ ਸ਼ਰੀਰ ਦੇ ਵਲੈਤੀ 

ਹੋਵੇ ਲੀੜਾ ਲੱਤਾਂ

ਹਾਏ ਉੱਤੋਂ ਬੱਚੀ ਵੀ ਟ੍ਰਿਪ 

ਹੋਵੇ ਭੰਗ ਦੀ ਭੰਗ ਦੀ

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ ਕੁੱਝ ਮੰਗਦੀ

ਹੋਰ ਨੀ ਜਵਾਨੀ ਕੁੱਝ ਮੰਗਦੀ

[adinserter block=”44″]

ਹੁਕਮ ਸੁਣਾਉਣਾ ਹੋਵੇ 

ਬੰਨੇਟ ਤੇ ਚੜ ਚੜ

ਰੋਲੇਆਂ ਚ ਜਾਣਾ ਹੋਵੇ 

ਮੁੰਡੇ ਕੱਠੇ ਕਰ ਕਰ

ਹੁਕਮ ਸੁਣਾਉਣਾ ਹੋਵੇ 

ਬੰਨੇਟ ਤੇ ਚੜ ਚੜ

ਰੋਲੇਆਂ ਚ ਜਾਣਾ ਹੋਵੇ 

ਮੁੰਡੇ ਕੱਠੇ ਕਰ ਕਰ

 

ਸਲੂਟ ਤੇ ਹੁੰਗਾਰਾ ਹੋਵੇ 

ਕਿਸੇ ਲਾਲ ਬੱਤੀ ਦਾ

ਨੀ ਫੇਰ ਮਿੱਤਰਾਂ ਦੇ 

ਮੂਹਰੇ ਕੀਹਦਾ ਕੁੱਝ ਬੱਟੀ

 ਦਾ

ਸਿੱਧੀ ਹੋਵੇ ਰੱਬ ਨਾਲ ਤੁਰੇ 

ਰੈਲੀ ਪੱਬ ਨਾਲ

ਇੱਕ ਅੱਧਾ ਡੱਬ ਨਾਲ

ਡਿੱਗੀ ਚ ਦੁਨਾਲੀ ਕਾਲੇ 

ਰੰਗ ਦੀ ਰੰਗ ਦੀ

[adinserter block=”18″]

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ ਕੁੱਝ ਮੰਗਦੀ

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ

 

ਪਹਿਲੇ ਨੰਬਰ ਤੇ ਆਵੇ ਜਦੋ 

ਚੋਬਰਾਂ ਦੀ ਚੋਣ ਹੋਵੇ

Brezzeran ਨਾਲ 

ਬੰਦ ਕੋਈ ਲਾਉਂਦੀ ਓਹਨੂੰ 

ਫੋਨ ਹੋਵੇ

ਪਹਿਲੇ ਨੰਬਰ ਤੇ ਆਵੇ ਜਦੋ

 ਚੋਬਰਾਂ ਦੀ ਚੋਣ ਹੋਵੇ

Brezzeran ਨਾਲ ਬੰਦ 

ਕੋਈ ਲਾਉਂਦੀ ਓਹਨੂੰ ਫੋਨ ਹੋਵੇ

[adinserter block=”46″]

Available ਰਹਿਣ ਕੋਈ 

ਮੂੰਹ ਓਹਨਾ ਨਾ ਲਾਵੇ

ਬਸੇ ਸਾਹਾਂ ਚ ਜੋ ਘਰੋਂ ਚੋਰੀ 

ਮਿਲਨੇ ਨੂੰ ਆਵੇ

ਖਹਿਜਾ ਖਹਿਜਾ ਹੁੰਦੀ ਹੋਵੇ 

ਬਹਿਜਾ ਬਹਿਜਾ ਹੋਵੇ

ਦਿਲ ਲੈਜਾ ਲੈਜਾ ਹੋਵੇ ਖੁੱਲੇ

 ਯਾਰਾਂ ਨਾਲ

ਹੋਰਾਂ ਤੌ ਫਿਰੇ ਸੰਗ ਦੀ 

ਸੰਗ ਦੀ

 

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ ਕੁੱਝ ਮੰਗਦੀ

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ

 

ਓ ਘਰੋਂ ਰੱਜੇ ਪੂਜਿਆ 

ਨੂੰ ਮਸਲਾ ਨਾ ਰੋਟੀ ਦਾ

[adinserter block=”7″] 

ਡੱਬੀ ਹੋਵੇ ਚਾਂਦੀ ਦੀ ਤੇ 

ਮਾਲ ਹੋਵੇ ਚੋਟੀ ਦਾ

ਘਰੋਂ ਰੱਜੇ ਪੂਜਿਆ ਨੂੰ 

ਮਸਲਾ ਨਾ ਰੋਟੀ ਦਾ

ਡੱਬੀ ਹੋਵੇ ਚਾਂਦੀ ਦੀ ਤੇ 

ਮਾਲ ਹੋਵੇ ਚੋਟੀ ਦਾ

 

ਕੋਲੈਕਸ਼ਨ ਬੂਸ ਦੀ ਤੇ 

ਘਰ ਦੀ ਹੋਵੇ ਦਾਰੂ

ਤੇ ਪਚ ਦੀ ਵੀ ਹੋਵੇ ਦਾਰੂ 

ਤੇ ਚੜ੍ਹ ਦੀ ਵੀ ਹੋਵੇ

ਪਾਉਣ ਲੱਗੇ ਮਿਨੀਏ ਨਾ 

ਖਾਤੇਆਂ ਚ ਚਿਣਏ ਨਾ

ਨਾ ਗਿਣੀਏ ਅਰਜਨਾ ਜੇਬਾਂ 

ਨੂੰ ਨਾ ਤੰਗੀ ਹੋਵੇ ਡੰਗ ਦੀ 

ਡੰਗ ਦੀ

 

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ ਕੁੱਝ ਮੰਗਦੀ

ਮੈਂ ਕਿਹਾ ਹੋਰ ਨੀ ਜਵਾਨੀ 

ਕੁੱਝ ਮੰਗਦੀ

[adinserter block=”48“] 

Jawani Arjan Dhillon Mp3 Download Here

 

Also Download: Bin Tere Kya Yaar Mera Song Download Mp3 Pagalworld in High Definition

[adinserter block=”51″] 

Gaurav Gupta

To be happy one needs a reason and to become sad, a reason too. Take control of your life and nobody can control what you feel.
Back to top button