News

Friend Circle Sucha Yaar Mrjatt Mp3 Download For Free 320kbps

Friend Circle Sucha Yaar Mrjatt

About the Song

The song friend circle sucha yaar mrjatt is a Punjabi track by Sucha Yaar. Given below are the details about the credits and lyrics of the song after which the link to friend circle sucha yaar mrjatt is given for you.

Friend Circle Sucha Yaar Mrjatt

Credits

Song name – Friend Circle

Singer – Sucha Yaar

 

Lyrics of the Song

ਰਾਂਝੇ ਦੀ ਬੀਟ ਚ ਸੁੱਚਾ ਯਾਰ ਆ

ਸੌਹ ਲੱਗੇ ਲੜਦੇ ਨੀ ਗੱਲ ਗੱਲ ਤੇ

ਪਾਣੀ ਸਿਰੋ ਟੱਪਜੇ ਤਾਂ ਗੱਲ ਸਿਰੇ ਲਾ ਦਿਨੇ ਆ

ਓ ਅਸੀ ਐਵੇਂ ਲੜਦੇ ਨੀ ਗੱਲ ਗੱਲ ਤੇ

ਪਾਣੀ ਸਿਰੋ ਟੱਪਜੇ ਤਾਂ ਗੱਲ ਸਿਰੇ ਲਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਬਾਹਲੀਆਂ ਹੀ ਗੰਨਾ ਦੀਆਂ ਲੈਣ ਫੀਲਿੰਗਾਂ

ਆਪਣੇ ਹੀ ਘਰਾਂ ਵਿੱਚ ਗੁੰਡੇ ਹੋਣੇ ਆ

ਓ ਅੰਗਰੇਜ਼ੀ ਮਾਰ ਗੀਤਾਂ ਵਿੱਚ ਲੜਦੇ

ਲੱਗੇ ਅੰਗਰੇਜ਼ਾਂ ਦੇ ਹੀ ਮੁੰਡੇ ਹੋਣੇ ਆ

ਓ ਬਾਹਲੀਆਂ ਹੀ ਗੰਨਾ ਦੀਆਂ ਲੈਣ ਫੀਲਿੰਗਾਂ

ਆਪਣੇ ਹੀ ਘਰਾਂ ਵਿੱਚ ਗੁੰਡੇ ਹੋਣੇ ਆ

ਅੰਗਰੇਜ਼ੀ ਮਾਰ ਗੀਤਾਂ ਵਿੱਚ ਲੜਦੇ

ਲੱਗੇ ਅੰਗਰੇਜ਼ਾਂ ਦੇ ਹੀ ਮੁੰਡੇ ਹੋਣੇ ਆ

ਅਸੀ ਫਾਇਰ ਮਾਰਦੇ ਆ ਹਿਡਨ ਥਾਵਾਂ ਤੇ

ਮੋਰੀ ਦੋ ਸੂਤੀ ਖੋਲ ਫੁੱਟ ਦੀ ਬਣਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਰਾਂਝੇ ਰੋਕੀ ਬੀਟ ਮਾੜੀ ਜੀ

ਨਾਮ ਲੈਣਾ ਹੀ ਸੌਖਾ ਪੁੱਤ ਮੈਗਨਮ ਗੰਨਾਂ ਦਾ

ਹੱਥ ਚ ਫੜਾਈ ਤੋਂ ਹੀ ਡਰ ਜੋ ਗੇ

ਰੂਸੀ ਅਸਲੇ ਨੂੰ ਛੱਡ

30 ਦੇ ਖੜਾਕੇ ਨਾਲ ਹੀ ਪਜਾਮਾ ਗਿੱਲਾ ਕਰਜੋਗੇ

ਦਾਊਦ ਦੇ ਮੁੰਡੇ ਨੇ ਬਣਿਆ ਕਰੋ ਬਾਈ ਬਣ ਕੇ

ਪਰੇ ਤੋਂ ਪਰੇ ਬੈਠੇ ਐਥੇ ਜਿਹੜੇ ਲੱਕੋ ਹੀ ਲੈ ਜਾਂਦੇ ਆ

ਜਦੋ ਮਾਰਦਾ ਨਾ ਕੋਈ ਅੰਨਾ ਹੋ ਕੇ ਖੰਡੇ

ਪੁੱਤ ਦੋ ਦੋ ਮੂੰਹਾਂ ਆਲੇ ਤਾਂ ਡੱਬਾ ਚ ਹੀ ਤੁਨੇ ਰਹਿ ਜਾਂਦੇ ਆ

ਐਵੇਂ ਨੀ ਲਿਖਿਆ ਤੂੰ ਰਿਕਾਰਡ ਚੈੱਕ ਕਰਲੀ

ਆਜਾ

ਓ ਦੇਖਣਾ ਹੋਇਆ ਜੇ ਕਦੇ ਸ਼ੋ ਮੈਚ ਨੀ

ਪੁੱਛ ਕੇ ਸ਼ਲਾਰੂਆ ਨੂੰ ਟਾਈਮ ਧਰਲੀ

ਓ ਦੱਸਦੀ ਤੂੰ ਯਾਰ ਕੀ ਕੀ ਸੀ ਆਖਦਾ

ਉਹੀ ਨੰਬਰ ਐ ਮੇਰਾ 16 ਡਾਇਲ ਕਰਲੀ

ਓ ਦੇਖਣਾ ਹੋਇਆ ਜੇ ਕਦੇ ਸ਼ੋ ਮੈਚ ਨੀ

ਪੁੱਛ ਕੇ ਸ਼ਲਾਰੂਆ ਨੂੰ ਟਾਈਮ ਧਰਲੀ

ਦੱਸਦੀ ਤੂੰ ਯਾਰ ਕੀ ਕੀ ਸੀ ਆਖਦਾ

ਉਹੀ ਨੰਬਰ ਐ ਮੇਰਾ 16 ਡਾਇਲ ਕਰਲੀ

ਓ ਸੁੱਚਾ ਯਾਰ ਦੱਸਦੀ ਫ਼ਰੀਦਕੋਟ ਵਾਲਾ

ਮਾਸ ਦੋ ਦੋ ਇੰਚੀ ਉੱਚਾ ਅਸੀ ਪਿੱਛੋਂ ਠਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ

ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਬਦਲ ਦਿਓ ਮੈਟਰ ਨਹੀਂ ਤਾਂ ਅਗਲਾ ਹੋਰ ਤਿਆਰ ਆ

(ਸਮਾਪਤੀ)

 

Note: you can now download the above song from the link given below:

Friend Circle Sucha Yaar Mrjatt Download Here

Also See: Rab Ne Bana Di Jodi Mp3 Songs Download Mp4 in 720p HD Free

Vanshika Arora

A passionate writer with keen interest in the genres like entertainment, political, lifestyle, and many more. Also, a feminist who uses words like a sword to inspire the world.
Back to top button